ਕਲਮ ਕਵੀ ਦੀ ਅੰਮਿ੍ਤ ਪੀਵੇ ਲਿਖ ਲਿਖ ਅਮਰ ਕਹਾਣੀ||ਏਕ ਪਿਆਰ ਸਰਬ ਕੋ ਦੇਵੇ ਸੋਈ ਹੁੰਦੀ ਬਾਣੀ||੧|| “The pen of the kavi drinks Amrit, as it writes the immortal epic.Only that is a bani ,which blesses and loves everyone”.