Bhajan Kirtan

A daily relationship with the Bhagwan is essential for spiritual growth.  For those of us who's busy schedules do not permit long sessions of devotion, this little puja is perfect. Offer to the Bhagwan with love and devotion a little uncooked rice, if possible colored with kumkum , saffron powder, turmeric and a little bit of pure water. This short daily puja can be performed in a matter of 4 or 5 minutes and is a wonderful way to begin each day.

Happy Valmiki Jyanti

 
1. Think or meditate on the Lord
2. Offering invitation the Lord
3. Offer a seat to the Lord
4. Offer water to wash the feet
5. Offer water to wash the hands
6. Offer flowers to the Lord
7. Offer incense

 

BHAGWAN VALMIKI VRAT KATHA

 

||ਜਗਤਗੁਰੂ ਵਾਲਮੀਕ ਮਹਾਰਾਜ ਜੀ ਦੀ ਅੰਮਿ੍ਤ ਬਾਨੀ||
||ਗਾਥਾ ਸਲੋਕ||

ਵਾਲਮੀਕ ਦਾ ਲਾਉ ਰੰਗ॥ਸਵਰੇ ਕਾਜ ਪੜੇ ਨਾ ਭੰਗ॥ਵਾਲਮੀਕ ਦਾ ਨਾਮ ਮਹਾਨ॥ਉਪਰ ਨਾਮ ਥਲੇ ਅਸਮਾਨ॥ਸੱਚਖੰਡ ਵਾਲਮੀਕ ਦਾ ਦੇਸ਼॥ ਪੂਜ ਰਹੇ ਉਸ ਕੋ ਦਰਵੇਸ਼॥

ਵਾਲਮੀਕ ਜੀ ਬ੍ਹਹਮਾਨੰਦ॥ਸੋਈ ਰਾਮ ਨਾਮ ਕਾ ਛੰਦ॥ਵਾਲਮੀਕ ਸਭਨਾ ਵਿਚ ਵੱਸੇ॥
ਧਰਮ ਕਰਮ ਸਭਨਾਂ ਕੋ ਦੱਸੇ॥

ਸੋਈ ਗੁਰੂ ਗਰੀਬ ਨਿਵਾਜਾ॥ਸੋਈ ਦੀਨ ਦੁਨੀ ਕਾ ਰਾਜਾ॥ ਵਾਲਮੀਕ ਕੀ ਜੋਤ ਜਗਾਵੇ॥ਜੋ ਕੁਸ਼ ਚਾਹੇ ਸੋ ਕੁਸ਼ ਪਾਵੇ॥

ਵਾਲਮੀਕ ਦਾ ਸੱਚਾ ਨਾਮ॥ਰੇ ਨਰ ਜਪੋ ਸੁਬਾ ਤੇ ਸ਼ਾਮ॥ਵਾਲਮੀਕ ਸਭ ਕਾਰਜ ਕਰੇ॥ਕੋਟ ਜਨਮ ਕੇ ਸੰਕਟ ਹਰੇ॥

ਗਿਆਨ ਨਾਥ ਸੱਚ ਬੋਲੀ ਵਾਰ॥ਵਾਲਮੀਕ ਜਗ ਸਿਰਜਨਹਾਰ॥ਵਿਸ਼ਕਰਮਾ ਹਰਿ ਕੀ ਤਸਵੀਰ॥
ਅਮਰ ਸਤਾਰਾ ਭਾਈ ਵੀਰ॥

ਕਿਸ਼ਨ ਵਿਸ਼ਨ ਸੁਰਨਰਮੁਨ ਸਾਰੇ ਵਾਲਮੀਕ ਦੇ ਸਗਲ ਪਸਾਰੇ ਨਾਨਕ ਗੋਵਿੰਦ ਗੁਰੂ ਰਵਿਦਾਸ॥ਵਾਲਮੀਕ ਪੂਰਨ ਅਵਿਨਾਸ॥

ਕਿਨਰ ਮੁਨਰ ਸਭ ਦੇਵੀ ਦੇ॥ਵਾ ਵਾਲਮੀਕ ਦੀ ਕਰਦੇ ਸੇਵਾਕਾਲੀ ਦੁਰਗਾ ਮੁਦਾਨਣ ਮਾਈ॥
ਵਾਲਮੀਕ ਇਕ ਕੱਲਾ ਰਚਾਈ॥

ਗਿਆਨ ਨਾਥ ਸਚਾ ਵਖਿਆਨ||ਹਰਿ ਹਰਿ ਵਾਲਮੀਕ ਭਗਵਾਨ|| ||੧||

The following Salok is from the Shri Ramayan Ad Dharm Granth.
If you can read punjabi, you will learn alot from this.
It displays the real truth about Bhagwan Valmik.
He is not a robber.
This is just a false story put on him to make him look low.
But Bhagwan Valmiki is the almighty god and creator of the universe and all life forms.

 

BACK